ਕੋਰੋਨਾਵਾਇਰਸ ਲੌਕਡਾਊਨ ਤੇ ਜਾਵੇਦ ਅਖ਼ਤਰ ਦੇ ਬੋਲ: 'ਅਮੀਰੀ ਤੇ ਗ਼ਰੀਬੀ ਬਸ ਇਹ ਦੋ ਜਾਤਾਂ ਹਨ, ਬਾਕੀ ਸਭ ਝੂਠੀਆਂ ਗੱਲਾਂ ਹਨ'

ਕੋਰੋਨਾਵਾਇਰਸ ਲੌਕਡਾਊਨ ਤੇ ਜਾਵੇਦ ਅਖ਼ਤਰ ਦੇ ਬੋਲ: 'ਅਮੀਰੀ ਤੇ ਗ਼ਰੀਬੀ ਬਸ ਇਹ ਦੋ ਜਾਤਾਂ ਹਨ, ਬਾਕੀ ਸਭ ਝੂਠੀਆਂ ਗੱਲਾਂ ਹਨ'

ਮਸ਼ਹੂਰ ਗੀਤਕਾਰ ਤੇ ਕਵੀ ਜਾਵੇਦ ਅਖ਼ਤਰ ਨੇ ਪਰਵਾਸੀ ਮਜ਼ਦੂਰਾਂ 'ਤੇ ਲਿਖੀ ਕਵਿਤਾ ਸੁਣਾਈ। ਲੌਕਡਾਊਨ ਵਿੱਚ ਜੋ ਕੁਝ ਵੀ ਪਰਵਾਸੀ ਮਜ਼ਦੂਰਾਂ ਨਾਲ ਹੋਇਆ ਉਸ ਨੂੰ ਇਹ ਕਵਿਤਾ ਇੱਕ ਢੁਕਵਾਂ ਰੂਪ ਦਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)