ਪੰਜਾਬ 'ਚ ਕੋਰੋਨਾਵਾਇਰਸ ਲੌਕਡਾਊਨ: ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ’ਤੇ ਇਹ ਨਜ਼ਾਰਾ ਦਿਖਿਆ
ਪੰਜਾਬ 'ਚ ਕੋਰੋਨਾਵਾਇਰਸ ਲੌਕਡਾਊਨ: ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ’ਤੇ ਇਹ ਨਜ਼ਾਰਾ ਦਿਖਿਆ
ਪੰਜਾਬ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਸ਼ਨੀਵਾਰ ਨੂੰ ਲੱਗੇ ਲੌਕਡਾਊਨ ਦੌਰਾਨ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਬੱਸ ਅੱਡੇ ’ਤੇ ਸੁੰਨ ਪਸਰੀ ਹੋਈ ਦਿਖੀ
ਹਾਲਾਂਕਿ, ਲੌਕਡਾਊਨ ਦੀ ਜਾਣਕਾਰੀ ਨਾ ਹੋਣ ਕਰਕੇ ਕੁਝ ਯਾਤਰੀ ਬੱਸ ਅੱਡਿਆਂ ’ਤੇ ਖੱਜਣ ਖੁਆਰ ਹੁੰਦੇ ਨਜ਼ਰ ਆਏ।