ਰੌਸ਼ਨ ਪ੍ਰਿੰਸ: ਮੇਰੇ ਗੀਤ 100 ਮਿਲੀਅਨ ਨਹੀਂ ਜਾਂਦੇ ਪਰ ਦਿਲਾਂ ਤੱਕ ਪਹੁੰਚਦੇ ਨੇ

ਰੌਸ਼ਨ ਪ੍ਰਿੰਸ: ਮੇਰੇ ਗੀਤ 100 ਮਿਲੀਅਨ ਨਹੀਂ ਜਾਂਦੇ ਪਰ ਦਿਲਾਂ ਤੱਕ ਪਹੁੰਚਦੇ ਨੇ

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਆਪਣੇ ਗੀਤਾਂ, ਨਵੇਂ ਕਲਾਕਰਾਂ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ।

(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)