ਕੋਰੋਨਾਵਾਇਰਸ ਰਾਊਂਡਅਪ: ਮੁਸ਼ਕ ਤੇ ਸੁਆਦ ਦਾ ਵੀ ਹੈ ਇਸ ਨਾਲ ਕਨੈਕਸ਼ਨ?
ਕੋਰੋਨਾਵਾਇਰਸ ਰਾਊਂਡਅਪ: ਮੁਸ਼ਕ ਤੇ ਸੁਆਦ ਦਾ ਵੀ ਹੈ ਇਸ ਨਾਲ ਕਨੈਕਸ਼ਨ?
ਭਾਰਤ ਵਿੱਚ ਲੌਕਡਾਊਨ ਖੁੱਲ੍ਹਣ ਦਾ ਜਸ਼ਨ ਮਨਾਉਣਾ ਕਿੰਨੇ ਲੋਕਾਂ ਉੱਤੇ ਪਿਆ ਭਾਰੀ, ਪਾਕਿਸਤਾਨ ਵਿੱਚ ਕਿਹੜੇ ਮਸ਼ਹੂਰ ਸਾਬਕਾ ਕ੍ਰਿਕਟਰ ਨੂੰ ਹੋਇਆ ਕੋਰੋਨਾਵਾਇਰਸ ਅਤੇ ਭਾਰਤ ਵਿੱਚ ਇੱਕ ਦਿਨ 'ਚ ਕਿੰਨੇ ਕੇਸ ਆਏ ਸਾਹਮਣੇ ?
ਅੱਜ ਦੇ ਇਸ ਕੋਰੋਨਾਵਾਇਰਸ ਰਾਊਂਡਅਪ ਵਿੱਚ ਵੇਖੋ ਦੇਸ਼, ਦੁਨੀਆਂ ਤੇ ਪੰਜਾਬ ਨਾਲ ਜੁੜੀਆਂ ਜ਼ਰੂਰੀ ਖ਼ਬਰ।
ਰਿਪੋਰਟ- ਪ੍ਰਿਅੰਕਾ ਧੀਮਾਨ
ਐਡਿਟ- ਰਾਜਨ ਪਪਨੇਜਾ