India China Border: ਸਰਹੱਦੀ ਝੜਪ 'ਚ ਫੌਜੀਆਂ ਦੀਆਂ ਮੌਤਾਂ, ਜਾਣੋ ਕੀ ਹੈ ਪੂਰਾ ਵਿਵਾਦ

India China Border: ਸਰਹੱਦੀ ਝੜਪ 'ਚ ਫੌਜੀਆਂ ਦੀਆਂ ਮੌਤਾਂ, ਜਾਣੋ ਕੀ ਹੈ ਪੂਰਾ ਵਿਵਾਦ

ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਹੋਈ ਝੜਪ ਨਾਲ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਹੋਰ ਗਰਮਾ ਗਿਆ ਹੈ।

ਭਾਰਤ ਫੌਜ ਵਲੋਂ ਜਾਰੀ ਬਿਆਨ ਮੁਤਾਬਕ ਲੱਦਾਖ ਖੇਤਰ ਦੀ ਗਲਵਾਨ ਵੈਲੀ ਵਿੱਚ ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਸਰਹੱਦ 'ਤੇ ਇਹ ਝੜਪ ਹੋਈ ਹੈ।

#India #China #IndianArmy #Indiachinaborder