ਦਿਲ ਬੇਚਾਰਾ: ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ਕਿਸ ਬਾਰੇ ਸੀ

ਦਿਲ ਬੇਚਾਰਾ: ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ਕਿਸ ਬਾਰੇ ਸੀ

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦੇ ਨਿਰਦੇਸ਼ਕ ਮੁਕੇਸ਼ ਛਾਬੜਾ ਨਾਲ ਬੀਬੀਸੀ ਦੀ ਮਾਰਚ 2020 ਦੀ ਗੱਲਬਾਤ ਦਾ ਇੱਕ ਅੰਸ਼, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਕਿਸ ਬਾਰੇ ਹੈ ਅਤੇ ਸੁਸ਼ਾਂਤ ਤੋਂ ਇਲਾਵਾ ਇਸ ਵਿੱਚ ਕੌਣ ਹਨ|

ਰਿਪੋਰਟ: ਸੁਨੀਲ ਕਟਾਰੀਆ