ਕੋਰੋਨਾਵਾਇਰਸ ਦੇ ਇਲਾਜ ਲਈ ਰਿਸਰਚਜ਼ ਨੇ ਕਿਹੜੀ ਸਸਤੀ ਦਵਾਈ ਦਾ ਦਾਅਵਾ ਕੀਤਾ?

ਕੋਰੋਨਾਵਾਇਰਸ ਦੇ ਇਲਾਜ ਲਈ ਰਿਸਰਚਜ਼ ਨੇ ਕਿਹੜੀ ਸਸਤੀ ਦਵਾਈ ਦਾ ਦਾਅਵਾ ਕੀਤਾ?

ਯੂਕੇ ਵਿੱਚ ਰਿਸਰਚਜ਼ ਨੇ ਕੋਰੋਨਾ ਦੇ ਇਲਾਜ ਲਈ ਇੱਕ ਸਸਤੀ ਦਵਾਈ ਦਾ ਦਾਅਵਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਖਿਲਾਫ਼ ਮਾਈਕਰੋ ਕਨਟੇਨਮੈਂਟ ਅਤੇ ਘਰ-ਘਰ ਸਰਵੇਖਣ ਵਾਲਾ ਪੰਜਾਬ ਮਾਡਲ ਅਪਣਾਇਆ ਜਾਵੇ।

ਭਾਰਤ ਅਤੇ ਦੁਨੀਆਂ ਵਿੱਚ ਕੋਰੋਨਾਵਾਇਰਸ ਸਬੰਧੀ ਅੱਜ ਦੀ ਅਪਡੇਟ ਦੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)