UPSC ਪ੍ਰੀਖਿਆ ਕੀਤੀ ਪਾਸ, ਹੁਣ ਕਸ਼ਮੀਰੀ ਕੁੜੀ ਦੀ ਪਹਿਲ ਕੀ ਰਹੇਗੀ?

UPSC ਪ੍ਰੀਖਿਆ ਕੀਤੀ ਪਾਸ, ਹੁਣ ਕਸ਼ਮੀਰੀ ਕੁੜੀ ਦੀ ਪਹਿਲ ਕੀ ਰਹੇਗੀ?

ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਤੋਂ 13 ਵਿਦਿਆਰਥੀ ਇਸ ਵਾਰ UPSC ਦੀ ਪ੍ਰੀਖਿਆ ’ਚ ਸਫ਼ਲ ਰਹੇ। ਇਨ੍ਹਾਂ ਵਿੱਚੋਂ ਹੀ ਇੱਕ ਉੱਤਰੀ ਕਸ਼ਮੀਰ ਦੇ ਕੁਪਵਾੜਾ ਦੀ ਨਾਦੀਆ ਬੇਗ਼ ਹਨ। ਨਾਦੀਆ ਬੇਗ਼ ਦਾ 350ਵਾਂ ਰੈਂਕ ਹੈ। 12ਵੀਂ ਤੱਕ ਦੀ ਪੜ੍ਹਾਈ ਕੁਪਵਾੜਾ ਤੋਂ ਹੀ ਕਰਨ ਵਾਲੀ ਨਾਦੀਆ ਗ੍ਰੈਜੁਏਸ਼ਨ ਲਈ ਦਿੱਲੀ ਆਏ ਤੇ ਇਸ ਤੋਂ ਬਾਅਦ UPSC ਦੀ ਤਿਆਰੀ ਕੀਤੀ।

(ਰਿਪੋਰਟ: ਸੁਸ਼ੀਲਾ ਸਿੰਘ ਤੇ ਬੁਸ਼ਰਾ ਸ਼ੇਖ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)