ਚੰਡੀਗੜ੍ਹ ਦੀ 12 ਸਾਲ ਦੀ ਜਾਨ੍ਹਵੀ ਸਕੇਟਸ ’ਤੇ ਭੰਗੜਾ ਪਾਉਂਦੀ ਹੈ

ਚੰਡੀਗੜ੍ਹ ਦੀ 12 ਸਾਲ ਦੀ ਜਾਨ੍ਹਵੀ ਸਕੇਟਸ ’ਤੇ ਭੰਗੜਾ ਪਾਉਂਦੀ ਹੈ

ਚੰਡੀਗੜ੍ਹ ਦੀ 12 ਸਾਲ ਦੀ ਜਾਨ੍ਹਵੀ ਜਦੋਂ ਸਕੇਟਸ ‘ਤੇ ਭੰਗੜਾ ਪਾਉਂਦੀ ਹੈ ਤਾਂ ਸਾਰੇ ਹੈਰਾਨ ਹੋ ਜਾਂਦੇ ਹਨ।

ਜਾਨ੍ਹਵੀ ਦੀ ਸ਼ਲਾਘਾ ਹਰ ਪਾਸੇ ਹੁੰਦੀ ਹੈ।

ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਵੀ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)