'ਜੇ ਕਿਸਾਨੀ ਡੁੱਬ ਗਈ ਤਾਂ ਬਜ਼ਾਰਾਂ ਦੀਆਂ ਰੌਣਕਾਂ ਮੁੱਕ ਜਾਣਗੀਆਂ'
'ਜੇ ਕਿਸਾਨੀ ਡੁੱਬ ਗਈ ਤਾਂ ਬਜ਼ਾਰਾਂ ਦੀਆਂ ਰੌਣਕਾਂ ਮੁੱਕ ਜਾਣਗੀਆਂ'
ਪੰਜਾਬ ਵਿੱਚ 10 ਅਗਸਤ ਦਾ ਦਿਨ ਰੋਸ ਮੁਜ਼ਾਹਰਿਆਂ ਦੇ ਨਾਮ ਰਿਹਾI
ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਨਿੱਜੀ ਖਰੀਦ ਨੂੰ ਵਧਾਵੇ ਸਮੇਤ ਕੁਝ ਹੋਰ ਨਵੇਂ ਬਦਲਾਅ ਵਾਪਸ ਲਏ ਜਾਣI ਦੂਜੇ ਪਾਸੇ ਨਕਲੀ ਸ਼ਰਾਬ ਕਰਕੇ ਹੋਈਆਂ ਮੌਤਾਂ ਦਾ ਮੁੱਦਾ ਵੀ ਭਖਿਆ ਹੋਇਆ ਹੈI
(ਸੁਖਚਰਨ ਪ੍ਰੀਤ, ਗੁਰਪ੍ਰੀਤ ਸਿੰਘ ਚਾਵਲਾ ਅਤੇ ਪ੍ਰਦੀਪ ਪੰਡਿਤ ਦੀ ਬੀਬੀਸੀ ਲਈ ਰਿਪੋਰਟ)