ਭਗਤ ਸਿੰਘ ਦੀ ਪਿਸਤੌਲ ਕਿਵੇਂ ਤੇ ਕਿਸ ਨੇ ਲੱਭੀ?

ਭਗਤ ਸਿੰਘ ਦੀ ਪਿਸਤੌਲ ਕਿਵੇਂ ਤੇ ਕਿਸ ਨੇ ਲੱਭੀ?

20ਵੀਂ ਸਦੀ ਵਿੱਚ ਵਰਤੀ ਗਈ ਪਿਸਤੌਲ ਕਿੰਨੇ ਸਾਲ ਕਿੱਥੇ ਪਈ ਰਹੀ ਅਤੇ ਕਿਵੇਂ 21ਵੀਂ ਸਦੀ ਵਿੱਚ ਲੋਕਾਂ ਸਾਹਮਣੇ ਆਈ।

ਭਗਤ ਸਿੰਘ ਦੀ ਪਿਸਤੌਲ ਨੂੰ ਦੁਨੀਆਂ ਸਾਹਮਣੇ ਲੈ ਕੇ ਆਉਣ ਵਾਲੇ ਅਤੇ ਇਸ ਸਾਰੀ ਜੱਦੋਜਹਿਦ 'ਤੇ ਕਿਤਾਬ ਲਿਖਣ ਵਾਲੇ ਪੇਸ਼ੇ ਤੋਂ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਪਿਸਤੌਲ ਦੀ ਖੋਜ ਬਾਰੇ ਵਿਸਥਾਰ ਨਾਲ ਗੱਲ 2018 ਵਿੱਚ ਕੀਤੀ ਸੀ।

ਭਗਤ ਸਿੰਘ 'ਤੇ ਸਾਂਡਰਸ ਦਾ ਕਤਲ ਕਰਨ ਦਾ ਇਲਜ਼ਾਮ ਅਮਰੀਕਾ ਵਿੱਚ ਬਣੀ .32 ਬੋਰ ਦੀ ਕੌਲਟ ਸੈਮੀ ਔਟੋਮੈਟਿਕ ਪਿਸਟਲ ਨਾਲ ਕਰਨ ਦਾ ਲੱਗਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)