ਅਮਰੀਕਾ 'ਚ ਬਾਹਦਰੀ ਦਿਖਾਉਣ ਵਾਲੇ ਮਨਜੀਤ ਸਿੰਘ ਦੇ ਆਖਰੀ ਸਫ਼ਰ ਵੇਲੇ ਹਰ ਅੱਖ ਨਮ

ਅਮਰੀਕਾ 'ਚ ਬਾਹਦਰੀ ਦਿਖਾਉਣ ਵਾਲੇ ਮਨਜੀਤ ਸਿੰਘ ਦੇ ਆਖਰੀ ਸਫ਼ਰ ਵੇਲੇ ਹਰ ਅੱਖ ਨਮ

ਦੋ ਹਫਤੇ ਪਹਿਲਾਂ ਅਮਰੀਕਾ ਵਿੱਚ ਡੁੱਬਦੇ ਬੱਚਿਆਂ ਨੂੰ ਬਚਾਉਣ ਵਾਲੇ ਮਨਜੀਤ ਸਿੰਘ ਦੀ ਮੌਤ ਹੋ ਗਈ ਸੀ। ਦੇਰ ਰਾਤ ਉਸ ਨੌਜਵਾਨ ਦੀ ਲਾਸ਼ ਭਾਰਸ ਪਹੁੰਚੀ। 18 ਅਗਸਤ ਨੂੰ ਦੁਪਹਿਰ ਬਾਅਦ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਵਿੱਚ ਮਨਜੀਤ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮਾਹੌਲ ਬੇਹੱਦ ਭਾਵੁਕ ਹੋ ਗਿਆ।

(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)