ਕੋਰੋਨਾ ਵਿਚਾਲੇ JEE, NEET ਪ੍ਰੀਖਿਆਵਾਂ ਹੋਣ ਜਾਂ ਨਹੀਂ? ਪੰਜਾਬ ਦੇ ਵਿਦਿਆਰਥੀਆਂ ਦਾ ਪੱਖ
ਕੋਰੋਨਾ ਵਿਚਾਲੇ JEE, NEET ਪ੍ਰੀਖਿਆਵਾਂ ਹੋਣ ਜਾਂ ਨਹੀਂ? ਪੰਜਾਬ ਦੇ ਵਿਦਿਆਰਥੀਆਂ ਦਾ ਪੱਖ
ਕੋਰੋਨਾਵਾਇਰਸ ਮਹਾਂਮਾਰੀ ਵਿਚਾਲੇ ਵੀ ਇੰਜੀਨੀਅਰਿੰਗ ਅਤੇ ਮੈਡੀਕਲ ਖੇਤਰਾਂ 'ਚ ਐਡਮਿਸ਼ਨ ਲਈ ਪ੍ਰੀਖਿਆਵਾਂ ਲੈਣ ਦਾ ਫੈਸਲਾ ਇਸ ਵੇਲੇ ਸੁਰਖੀਆਂ ਵਿੱਚ ਹੈI ਇਸ ਬਾਰੇ ਪੰਜਾਬ ਦੇ ਵਿਦਿਆਰਥੀਆਂ ਦੀ ਰਾਇ ਜਾਣਨ ਲਈ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਕੁਝ ਨਾਲ ਗੱਲ ਕੀਤੀI
ਐਡਿਟ: ਰਾਜਨ ਪਪਨੇਜਾ