ਕਾਨੂੰਨ ਹੋਣ ਦੇ ਬਾਵਜੂਦ ਕਿਉਂ ਅਜੇ ਵੀ ਕਾਲੇ ਜਾਦੂ ਤੇ ਟੂਣਿਆਂ ਦੇ ਕਿੰਝ ਸ਼ਿਕਾਰ ਨੇ ਲੋਕ
ਕਾਨੂੰਨ ਹੋਣ ਦੇ ਬਾਵਜੂਦ ਕਿਉਂ ਅਜੇ ਵੀ ਕਾਲੇ ਜਾਦੂ ਤੇ ਟੂਣਿਆਂ ਦੇ ਕਿੰਝ ਸ਼ਿਕਾਰ ਨੇ ਲੋਕ
2013 ਵਿੱਚ ਡਾ. ਨਰਿੰਦਰ ਦਾਭੋਲਕਰ ਦੀ ਮੌਤ ਤੋਂ ਬਾਅਦ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਪਾਸ ਕੀਤਾ ਗਿਆ। ਮਹਾਰਾਸ਼ਟਰ ਅਜਿਹਾ ਕਾਨੂੰਨ ਬਣਾਉਣ ਵਾਲਾ ਪਹਿਲਾ ਰਾਜ ਬਣ ਗਿਆ, ਪਰ ਕਾਲਾ ਜਾਦੂ, ਨਕਲੀ ਰਹੱਸਵਾਦ ਅਤੇ ਜਾਦੂ-ਟੂਣੇ ਦੀਆਂ ਘਟਨਾਵਾਂ ਬੇਰੋਕ-ਟੋਕ ਹੋ ਰਹੀਆਂ ਹਨ।
ਜਿਸ ਔਰਤ ਬਾਰੇ ਅਸੀਂ ਹੁਣੇ ਜਾਣਿਆ ਹੋ, ਉਹ ਬਸ ਇਕ ਉਦਾਹਰਣ ਹੈ... ਪਿਛਲੇ ਮਹੀਨੇ ਕਲਿਆਣ ਵਿਚ ਇਕ ਤਾਂਤਰਿਕ ਦੇ ਕਹਿਣ ‘ਤੇ ਇਕ ਔਰਤ ਅਤੇ ਉਸ ਦੇ ਬੇਟੇ ਨੂੰ ਕੁੱਟਿਆ ਗਿਆ ਸੀ ਅਤੇ ਗੰਭਰੀ ਜ਼ਖਮੀ ਹੋਣ ਕਰਕੇ ਦੋਵਾਂ ਦੀ ਮੌਤ ਹੋ ਗਈ ਸੀ।
ਰਿਪੋਰਟ - ਅਨਗਾ ਪਾਠਕ