ਰਿਆ ਚੱਕਰਵਰਤੀ ਕੇਸ ਬਾਰੇ ਕੀ ਬੋਲੀਆਂ ਤਾਪਸੀ ਪਨੂੰ ਤੇ ਵਿਦਿਆ ਬਾਲਨ

ਰਿਆ ਚੱਕਰਵਰਤੀ ਕੇਸ ਬਾਰੇ ਕੀ ਬੋਲੀਆਂ ਤਾਪਸੀ ਪਨੂੰ ਤੇ ਵਿਦਿਆ ਬਾਲਨ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਗਰਲਫਰੈਂਡ ਰਿਆ ਚੱਕਰਵਰਤੀ ਸਵਾਲਾਂ ਦੇ ਘੇਰੇ ਵਿੱਚ ਹੈ। ਸੁਸ਼ਾਂਤ ਦੇ ਪਰਿਵਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਏਜੰਸੀਆਂ ਲਗਾਤਾਰ ਰਿਆ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਫਿਲਹਾਲ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਭਾਵੇਂ ਹੀ ਜਾਂਚ ਏਜੰਸੀਆਂ ਆਪਣੇ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿਚਾਲੇ ਰਿਆ ਚੱਕਰਵਰਤੀ ਨੂੰ ਲੈ ਕੇ ਜੋ ਟੀਵੀ ਚੈਨਲਾਂ ਵੱਲੋਂ ਕਵਰੇਜ ਕੀਤੀ ਜਾ ਰਹੀ ਹੈ ਉਸ ਉੱਤੇ ਵੀ ਕਈ ਲੋਕ ਸਵਾਲ ਚੁੱਕੇ ਰਹੇ ਹਨ।

ਇਸ ਮਾਮਲੇ ਵਿੱਚ ਰਿਆ ਚੱਕਰਵਰਤੀ ਦੀ ਮੀਡੀਆ ਕਵਰੇਜ ਅਤੇ ਲੋਕਾਂ ਦੀ ਰਾਇ ਉੱਤੇ ਸਵਾਲ ਚੁੱਕਿਆ ਹੈ ਅਦਾਕਾਰਾ ਤਾਪਸੀ ਪਨੂੰ, ਵਿਦਿਆ ਬਾਲਨ ਅਤੇ ਸਵਰਾ ਭਾਸਕਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)