ਸਿਰਸਾ ਤੋਂ ਖਤਰੇ ਦੀ ਘੰਟੀ: ਨਰਮੇ ਨੂੰ ਪਈ ਸਾੜ ਤੇ ਚਿੱਟੀ ਮੱਖੀ ਦੀ ਮਾਰ

ਸਿਰਸਾ ਤੋਂ ਖਤਰੇ ਦੀ ਘੰਟੀ: ਨਰਮੇ ਨੂੰ ਪਈ ਸਾੜ ਤੇ ਚਿੱਟੀ ਮੱਖੀ ਦੀ ਮਾਰ

ਸਿਰਸਾ ਦੇ ਕੁਝ ਪਿੰਡਾਂ 'ਚ ਕਪਾਹ ਜਾਂ ਨਰਮੇ ਦੀ ਫਸਲ ਨੂੰ ਸਾੜ/ਝੁਲਸ ਅਤੇ ਚਿੱਟੀ ਮੱਖੀ ਦੀ ਮਾਰ ਪਈ ਹੈ।

ਡੀਸੀ ਸਰਵੇਖਣ ਕਰਨ ਪਹੁੰਚੇ ਪਰ ਅਜੇ 'ਪੱਕਾ ਨਹੀਂ ਪਤਾ ਕਿ ਨੁਕਸਾਨ ਕਿੰਨਾ ਹੈ'।

ਕਿਸਾਨ ਕਹਿ ਰਹੇ ਹਨ ਕਿ ਮੁਆਵਜ਼ਾ ਦਿੱਤਾ ਜਾਵੇ।

ਰਿਪੋਰਟ: ਪ੍ਰਭੂ ਦਿਆਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)