PUBG ਬੰਦ ਹੋਣ ਨਾਲ ਪੰਜਾਬ ਵਿੱਚ ਕੀ ਚਰਚਾ? 'ਕਈਆਂ ਦੇ ਹਜ਼ਾਰਾਂ ਰੁਪਈਏ ਡੁੱਬ ਗਏ'

PUBG ਬੰਦ ਹੋਣ ਨਾਲ ਪੰਜਾਬ ਵਿੱਚ ਕੀ ਚਰਚਾ? 'ਕਈਆਂ ਦੇ ਹਜ਼ਾਰਾਂ ਰੁਪਈਏ ਡੁੱਬ ਗਏ'

ਭਾਰਤ ਸਰਕਾਰ ਨੇ PUBG ਗੇਮ ਸਣੇ 118 ਐਪਸ 'ਤੇ ਪਾਬੰਦੀ ਲਗਾਈ ਹੈ ਜਿਨ੍ਹਾਂ ਦਾ ਚੀਨ ਨਾਲ ਸਬੰਧ ਹੈ -- ਇਸ ਬਾਰੇ ਪੰਜਾਬ 'ਚ ਕੀ ਚਰਚਾ ਹੈ?

ਕੁਝ ਲੋਕਾਂ ਦਾ ਤਾਂ ਪੈਸਿਆਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਕਈ ਹੁਣ ਕਿਸੇ ਹੋਰ ਗੇਮ ਦੀ ਭਾਲ ਵਿੱਚ ਹਨI

(ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ, ਜਲੰਧਰ ਤੋਂ ਪ੍ਰਦੀਪ ਪੰਡਿਤ ਅਤੇ ਬਰਨਾਲਾ ਤੋਂ ਸੁਖਚਰਨ ਪ੍ਰੀਤ ਦੀ ਰਿਪੋਰਟ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)