ਇਸ ਔਰਤ ਨੇ ਬੱਚਿਆਂ ਦੀ ਬਿਹਤਰ ਜ਼ਿੰਦਗੀ ਲਈ ਐਂਬੁਲੈਂਸ ਚਲਾਉਣੀ ਸ਼ੁਰੂ ਕੀਤੀ

ਇਸ ਔਰਤ ਨੇ ਬੱਚਿਆਂ ਦੀ ਬਿਹਤਰ ਜ਼ਿੰਦਗੀ ਲਈ ਐਂਬੁਲੈਂਸ ਚਲਾਉਣੀ ਸ਼ੁਰੂ ਕੀਤੀ

ਤਾਮਿਲ ਨਾਡੂ ਦੀ ਵੀਰਲਕਸ਼ਮੀ ਸੂਬੇ ਦੀ ਪਹਿਲੀ ਮਹਿਲਾ ਐਂਬੁਲੈਂਸ ਡਰਾਈਵਰ ਹੈ। ਵਿੱਤੀ ਮਜਬੂਰੀ ਕਾਰਨ ਉਹ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੀ ਸੀ ਪਰ ਵਿਆਹ ਤੋਂ ਬਾਅਦ ਘਰ ਦੇ ਵਿੱਤੀ ਹਾਲਾਤ ਹੋਰ ਮਜ਼ਬੂਤ ਕਰਨ ਲਈ ਐਂਬੁਲੈਂਸ ਚਲਾਉਣੀ ਸ਼ੁਰੂ ਕਰ ਦਿੱਤੀ।

ਰਿਪੋਰਟ- ਜੈਕੁਮਾਰ ਸੁਧੀਨਧੀਰਾ ਪਾਂਡੀਅਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)