ਜੰਮੂ-ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਦਰਜੇ ਦੀ ਮੰਗ ਪਿੱਛੇ ਦਲੀਲ ਕੀ ਹੈ?

ਜੰਮੂ-ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਦਰਜੇ ਦੀ ਮੰਗ ਪਿੱਛੇ ਦਲੀਲ ਕੀ ਹੈ?

2019 ਵਿੱਚ ਭਾਰਤ ਨੇ ਆਪਣੇ ਨਕਸ਼ੇ 'ਚ ਜੰਮੂ-ਕਸ਼ਮੀਰ ਸੂਬੇ ਨੂੰ ਦੋ ਹਿੱਸੇ ਕਰ ਕੇ ਦੋ ਕੇਂਦਰ-ਸ਼ਾਸਤ ਪ੍ਰਦੇਸ਼ ਬਣਾਏ: ਜੰਮੂ-ਕਸ਼ਮੀਰ ਅਤੇ ਲੱਦਾਖ।

ਹੁਣ ਇਸ ਜੰਮੂ-ਕਸ਼ਮੀਰ UT ਵਿੱਚ ਅਧਿਕਾਰਤ ਭਾਸ਼ਾ ਦੇ ਮੁੱਦੇ 'ਤੇ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਮੁਜ਼ਾਹਰੇ ਕਰ ਰਹੇ ਹਨ।

ਅਸੀਂ ਇਨ੍ਹਾਂ ਵਿੱਚ ਮੋਹਰੀ ਸੰਸਥਾ ਦੇ ਬੁਲਾਰੇ ਤੋਂ ਦਲੀਲ ਜਾਣੀ।

ਰਿਪੋਰਟ: ਮੋਹਿਤ ਕੰਧਾਰੀ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)