SFF: ਭਾਰਤ ਦੀ ਇਹ ਖ਼ੂਫ਼ੀਆ ਫ਼ੌਜ ਕੀ ਹੈ ਅਤੇ ਖ਼ਬਰਾਂ 'ਚ ਕਿਉਂ ਹੈ
SFF: ਭਾਰਤ ਦੀ ਇਹ ਖ਼ੂਫ਼ੀਆ ਫ਼ੌਜ ਕੀ ਹੈ ਅਤੇ ਖ਼ਬਰਾਂ 'ਚ ਕਿਉਂ ਹੈ
14 ਨਵੰਬਰ 1962 ਨੂੰ ਹੋਂਦ ਵਿੱਚ ਆਈ ਭਾਰਤ ਦੀ ਸਪੈਸ਼ਲ ਫਰੰਟੀਅਰ ਫੋਰਸ (SFF) ਭਾਰਤ-ਚੀਨ ਸਰਹੱਦ ਕਾਰਨ ਸੁਰਖ਼ੀਆਂ ਵਿੱਚ ਹੈ।
ਸੇਵਾਮੁਕਤ ਮੇਜਰ ਜਨਰਲ ਰਾਜ ਮਹਿਤਾ ਦੱਸ ਰਹੇ ਹਨ ਭਾਰਤ ਦੀ ਸੀਕਰੇਟ ਫ਼ੌਜ SFF ਕੀ ਹੈ ਤੇ ਅੱਜ ਕੱਲ ਭਾਰਤ-ਚੀਨ ਸਰਹੱਦ ‘ਤੇ ਸੁਰਖ਼ੀਆਂ ਵਿੱਚ ਕਿਉਂ ਹੈ?
ਰਿਪੋਰਟ: ਅਰਵਿੰਦ ਛਾਬੜਾ, ਸ਼ੂਟ-ਐਡਿਟ: ਗੁਲਸ਼ਨ ਕੁਮਾਰ