ਕੋਰੋਨਾ ਲੌਕਡਾਊਨ ਕਾਰਨ ਪਾਕਿਸਤਾਨ ਫਸੇ 400 ਲੋਕ ਭਾਰਤ ਪਰਤੇ

ਕੋਰੋਨਾ ਲੌਕਡਾਊਨ ਕਾਰਨ ਪਾਕਿਸਤਾਨ ਫਸੇ 400 ਲੋਕ ਭਾਰਤ ਪਰਤੇ

ਨੋਰੀ ਵੀਜ਼ਾ ਤੇ ਪਾਕਿਸਤਾਨ ਗਏ 400 ਦੇ ਕਰੀਬ ਲੋਕ ਬੀਤੇ ਦਿਨੀਂ ਭਾਰਤ ਵਾਪਿਸ ਪਰਤ ਆਏ ਹਨ। ਵਾਪਿਸ ਪਰਤੇ ਇਹ ਲੋਕ ਪਾਕਿਸਤਾਨ ਦੇ ਨਾਗਰਿਕ ਹਨ ਅਤੇ ਭਾਰਤ ਵਿੱਚ ਲੋਂਗ ਟਰਮ ਵੀਜ਼ਾਂ 'ਤੇ ਰਹਿ ਰਹੇ ਹਨ।

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਇਹ ਲੋਕ ਭਾਰਤ ਵਾਪਿਸ ਨਹੀਂ ਪਰਤ ਸਕੇ ਪਰ ਹੁਣ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਹੈ।

ਰਿਪੋਰਟ- ਰਵਿੰਦਰ ਸਿੰਘ ਰੌਬਿਨ

ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)