ਬਿਹਾਰ ਦੇ ਨਵੇਂ ਮਾਊਂਟੇਨਮੈਨ: 'ਮੈਂ ਧਾਰ ਲਿਆ ਜੋ ਮਰਜ਼ੀ ਹੋਵੇ, ਖੇਤਾਂ 'ਚ ਪਾਣੀ ਲਿਆਵਾਂਗਾ'

ਬਿਹਾਰ ਦੇ ਨਵੇਂ ਮਾਊਂਟੇਨਮੈਨ: 'ਮੈਂ ਧਾਰ ਲਿਆ ਜੋ ਮਰਜ਼ੀ ਹੋਵੇ, ਖੇਤਾਂ 'ਚ ਪਾਣੀ ਲਿਆਵਾਂਗਾ'

ਬਿਹਾਰ ਦੇ ਲੌਂਗੀ ਭੁਈਂਆ ਨੇ ਪਹਾੜ ਕੱਟ ਕੇ ਤਿੰਨ ਕਿਲੋਮੀਟਰ ਲੰਬੀ ਨਹਿਰ ਬਣਾ ਦਿੱਤੀ ਹੈ। ਇਸ ਕੰਮ ਲਈ ਉਨ੍ਹਾਂ ਨੂੰ ਪੂਰੇ 30 ਸਾਲ ਲੱਗੇ ਅਤੇ ਲੰਬੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਪਹਾੜ ਦੇ ਪਾਣੀ ਨੂੰ ਪਿੰਡ ਤੱਕ ਪਹੁੰਚਾ ਦਿੱਤਾ।

ਉਹ ਚਾਹੁੰਦੇ ਸਨ ਕਿ ਹਿਜਰਤ ਰੁੱਕ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)