ਜਦੋਂ ਏਅਰ ਮਾਰਸ਼ਲ ਅਰਜਨ ਸਿੰਘ ਨੂੰ ਪਾਕਿਸਤਾਨ ਤੋਂ ਆਇਆ ਗੁਪਤ ਫੋਨ...

ਜਦੋਂ ਏਅਰ ਮਾਰਸ਼ਲ ਅਰਜਨ ਸਿੰਘ ਨੂੰ ਪਾਕਿਸਤਾਨ ਤੋਂ ਆਇਆ ਗੁਪਤ ਫੋਨ...

ਅਰਜਨ ਸਿੰਘ ਨੇ ਸਭ ਤੋਂ ਵੱਡਾ ਨਾਂ 1944 ਦੀ ਬਰਮਾ ਦੀ ਲੜਾਈ ਵਿੱਚ ਬਣਾਇਆ ਜਿੱਥੇ ਉਨ੍ਹਾਂ ਨੂੰ ਲੌਰਡ ਮਾਊਂਟਬੈਟਨ ਨੇ 'ਡਿਸਟਿੰਗੁਇਸ਼ ਫਲਾਈਂਗ ਕਰੌਸ' ਨਾਲ ਸਨਮਾਨਿਤ ਕੀਤਾ ਸੀ। ਡਿਸਟਿੰਗੁਇਸ਼ ਫਲਾਈਂਗ ਕਰੌਸ ਹਵਾਈ ਸੈਨਾ ਦਾ ਬਹੁਤ ਵੱਡਾ ਸਨਮਾਨ ਹੁੰਦਾ ਹੈ। ਅਰਜਨ ਸਿੰਘ ਦੀ ਜੀਵਨੀ 'ਦਿ ਆਈਕਨ' ਵਿੱਚੋਂ ਕੁਝ ਦਿਲਚਸਪ ਕਿੱਸੇ ਸਾਂਝੇ ਕੀਤੇ ਗਏ ਹਨ।

ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)