ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਕੋਵਿਡ-19 ਦੀ ਲਾਗ ਹੈ, ਫਲੂ ਹੈ ਜਾਂ ਜ਼ੁਕਾਮ

ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਕੋਵਿਡ-19 ਦੀ ਲਾਗ ਹੈ, ਫਲੂ ਹੈ ਜਾਂ ਜ਼ੁਕਾਮ

ਨੱਕ ਬੰਦ ਹੋਣਾ ਜਾਂ ਵਗਣਾ ਜ਼ਿਆਦਾਤਰ ਜ਼ੁਕਾਮ ਦੇ ਲੱਛਣ ਹਨ, ਪਰ ਸੁਆਦ ਜਾਂ ਸੁੰਘਣ ਦੀ ਸ਼ਕਤੀ ਜਾਣਾ ਕੋਵਿਡ-19 ਦਾ ਲੱਛਣ ਹੋ ਸਕਦਾ ਹੈ।

ਖੰਘ ਬਾਰੇ ਦੱਸਣਾ ਜ਼ਰਾ ਔਖਾ ਹੈ। ਕੋਵਿਡ-19 ਦੇ ਮਰੀਜ਼ ਅਕਸਰ ਜ਼ਿਆਦਾ ਸਮੇਂ ਲਈ ਖੰਘਦੇ ਹਨ, ਜਿਵੇਂ ਲਗਾਤਾਰ ਇੱਕ ਘੰਟਾ ਜਾਂ ਫਿਰ 24 ਘੰਟਿਆਂ 'ਚ 2 ਜਾਂ 3 ਵਾਰ

ਲੰਬੇ ਸਮੇਂ ਲਈ ਖੰਘਣਾ।

ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖੰਘ ਆ ਰਹੀ ਹੈ ਜਾਂ ਸਾਹ ਲੈਣ 'ਚ ਦਿੱਕਤ ਹੈ ਤਾਂ ਟੈਸਟ ਕਰਵਾਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)