ਗੁਜਰਾਤ ਦੇ ਸੂਰਤ ਦੇ ONGC ਪਲਾਂਟ 'ਚ ਧਮਾਕੇ ਮਗਰੋਂ ਭਿਆਨਕ ਅੱਗ

ਗੁਜਰਾਤ ਦੇ ਸੂਰਤ ਦੇ ONGC ਪਲਾਂਟ 'ਚ ਧਮਾਕੇ ਮਗਰੋਂ ਭਿਆਨਕ ਅੱਗ

ਗੁਜਰਾਤ ਦੇ ਸੂਰਤ ’ਚ ONGC ਪਲਾਂਟ ’ਚ ਧਮਾਕੇ ਮਗਰੋਂ ਭਿਆਨਕ ਅੱਗ ਲੱਗ ਗਈ। ਸੂਰਤ ਦੇ ਹਜੀਰਾ ਪਲਾਂਟ ਵਿੱਚ ਘਟਨਾ ਰਾਤ 3.30 ਵਜੇ ਵਾਪਰੀ।

ONGC ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਗੈਸ ਪਾਈਪਲਾਈਨ ਲੀਕ ਹੋਣ ਨੂੰ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)