ਪੀਐੱਮ ਮੋਦੀ ਦੀ ਕਿਹੜੀ ਗੱਲ 'ਤੇ ਵਿਰਾਟ ਕੋਹਲੀ ਆਪਣਾ ਹਾਸਾ ਨਹੀਂ ਰੋਕ ਸਕੇ

ਪੀਐੱਮ ਮੋਦੀ ਦੀ ਕਿਹੜੀ ਗੱਲ 'ਤੇ ਵਿਰਾਟ ਕੋਹਲੀ ਆਪਣਾ ਹਾਸਾ ਨਹੀਂ ਰੋਕ ਸਕੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਟ ਇੰਡੀਆ ਡਾਇਲੌਗ ਦੇ ਤਹਿਤ ਫਿਟਨੈੱਸ ਨੂੰ ਲੈ ਕੇ ਜਾਗਰੂਕ ਦੇਸ ਦੇ ਕਈ ਮੰਨੇ-ਪ੍ਰਮੰਨੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਵੀ ਚਰਚਾ ਕੀਤੀ। ਮੋਦੀ-ਕੋਹਲੀ ਦੀ ਗੱਲਬਾਤ ’ਚ ਦਿੱਲੀ ਦੇ ਛੋਲੇ-ਭਟੂਰਿਆਂ ਦਾ ਵੀ ਜ਼ਿਕਰ ਆਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)