ਹਾਥਰਸ ਜਾਂਦਿਆਂ ਰਾਹੁਲ ਤੇ ਪ੍ਰਿਅੰਕਾ ਗਾਂਧੀ ਦੀ ਯੂਪੀ ਪੁਲਿਸ ਨਾਲ ਧੱਕਾਮੁੱਕੀ

ਹਾਥਰਸ ਜਾਂਦਿਆਂ ਰਾਹੁਲ ਤੇ ਪ੍ਰਿਅੰਕਾ ਗਾਂਧੀ ਦੀ ਯੂਪੀ ਪੁਲਿਸ ਨਾਲ ਧੱਕਾਮੁੱਕੀ

ਹਾਥਰਸ ਕਥਿਤ ਗੈਂਗਰੇਪ ਤੇ ਕਤਲ ਮਾਮਲੇ ’ਚ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਯੂਪੀ ਪੁਲਿਸ ਨੇ ਰੋਕਿਆ। ਰਾਹੁਲ ਗਾਂਧੀ ਨੇ ਪੁਲਿਸ ’ਤੇ ਧੱਕਾਮੁੱਕੀ ਦੇ ਇਲਜ਼ਾਮ ਲਗਾਏ।

ਪਹਿਲਾਂ ਰਾਹੁਲ ਤੇ ਪ੍ਰਿਅੰਕਾ ਗਾਂਧੀ ਦੀਆਂ ਗੱਡੀਆਂ ਰੋਕੀਆਂ ਗਈਆਂ ਸਨ ਫਿਰ ਇਹ ਪੈਦਲ ਤੁਰੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)