SGPC ਪ੍ਰਧਾਨ ਨੇ ਕਿਹਾ ਮੋਦੀ ਨੇ ਬਿੱਲ ਪਾਸ ਕਰਨ ਵੇਲੇ ਤਾਨਾਸ਼ਾਹੀ ਕੀਤੀ, ਕਿਸੇ ਦੀ ਸੁਣੀ ਨਹੀਂ ਗਈ
SGPC ਪ੍ਰਧਾਨ ਨੇ ਕਿਹਾ ਮੋਦੀ ਨੇ ਬਿੱਲ ਪਾਸ ਕਰਨ ਵੇਲੇ ਤਾਨਾਸ਼ਾਹੀ ਕੀਤੀ, ਕਿਸੇ ਦੀ ਸੁਣੀ ਨਹੀਂ ਗਈ
ਖੇਤੀ ਬਿੱਲਾਂ ਦਾ ਵਿਰੋਧ ਕਰਨ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸੜਕਾਂ ’ਤੇ ਉਤਰੇ। ਹਰਸਿਮਰਤ ਕੌਰ ਬਾਦਲ ਨਾਲ ਮਸਤੂਆਣਾ ਸਾਹਿਬ ਤੋਂ ਟਰੈਕਟਰ ਮਾਰਚ ਵਿੱਚ ਹੋਏ ਸ਼ਾਮਲ। ਇਸ ਮੌਕੇ ਉੋਦਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ।
ਰਿਪੋਰਟ-ਸੁਖਚਰਨਪ੍ਰੀਤ
ਐਡਿਟ- ਸ਼ੁਭਮ ਕੌਲ