ਭਾਰਤ ਦਾ ਨਵਾਂ ਪੇਪਰ ਕੋਰੋਨਾ ਟੈਸਟ ਕਿੰਨ੍ਹੀਂ ਵੱਡੀ ਕਾਮਯਾਬੀ
ਭਾਰਤ ਦਾ ਨਵਾਂ ਪੇਪਰ ਕੋਰੋਨਾ ਟੈਸਟ ਕਿੰਨ੍ਹੀਂ ਵੱਡੀ ਕਾਮਯਾਬੀ
ਭਾਰਤ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਕੋਰੋਨਾਵਾਇਰਸ ਲਈ ਇੱਕ ਸਸਤਾ ਕਾਗਜ਼ ਆਧਾਰਿਤ ਟੈਸਟ ਵਿਕਸਤ ਕੀਤਾ ਹੈ ਜੋ ਪ੍ਰੈਗਨੈਂਸੀ ਦੇ ਟੈਸਟ ਵਾਂਗ ਤੇਜ਼ ਨਤੀਜੇ ਦੇ ਸਕਦਾ ਹੈ।
ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਹ ਕਿੱਟ, ਜਿਸ ਨੂੰ ‘ਫੇਲੂਦਾ’ ਕਿਹਾ ਜਾਂਦਾ ਹੈ, ਉਸ ਨਾਲ ਇੱਕ ਘੰਟੇ ਦੇ ਅੰਦਰ ਨਤੀਦੇ ਆਉਣਗੇ ਅਤੇ ਇਸ ਦੀ ਕੀਮਤ 500 ਰੁਪਏ ਹੋਵੇਗੀ।