ਦਿੱਲੀ ਦੇ 'ਬਾਬੇ ਦੇ ਢਾਬੇ' ਦੀ ਵੀਡੀਓ ਵਾਇਰਲ ਹੋਣ ਮਗਰੋਂ ਪਹੁੰਚੇ ਲੋਕ ਕੀ ਕਹਿੰਦੇ

ਦਿੱਲੀ ਦੇ 'ਬਾਬੇ ਦੇ ਢਾਬੇ' ਦੀ ਵੀਡੀਓ ਵਾਇਰਲ ਹੋਣ ਮਗਰੋਂ ਪਹੁੰਚੇ ਲੋਕ ਕੀ ਕਹਿੰਦੇ

ਦਿੱਲੀ ਦੇ ਮਾਲਵੀਯਾ ਨਗਰ ਵਿੱਚ ਕਾਂਤਾ ਪ੍ਰਸਾਦ ਇੱਕ ਨਿੱਕਾ ਜਿਹਾ ਢਾਬਾ ਚਲਾਉਂਦੇ ਹਨ। ਕੋਰੋਨਾਵਾਇਰਸ ਕਾਰਨ ਬੇਹੱਦ ਘੱਟ ਗਿਣਤੀ ਵਿੱਚ ਗਾਹਕ ਜਾ ਰਹੇ ਸਨ।

ਹਾਲਾਤ ਇਹ ਸਨ ਕਿ ਲਾਗਤ ਵੀ ਨਹੀਂ ਨਿਕਲ ਪਾਉਂਦੀ ਸੀ। ਦੋ ਦਿਨ ਪਹਿਲਾਂ ਦਿੱਲੀ ਦੇ ਇੱਕ ਫੂੂਡ ਬਲੌਗਰ ਨੇ ਉਨ੍ਹਾਂ ਦਾ ਰੌਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਇਆ।

ਦੇਖਦੇ ਹੀ ਦੇਖਦੇ ਵੀਡੀਓ ਵਾਇਰਲ ਹੋ ਗਿਆ ਅਤੇ ਲੋਕ ਲਗਾਤਾਰ ਇਸ ਢਾਬੇ ਉੱਤੇ ਪਹੁੰਚ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)