ਪੱਛਮੀ ਬੰਗਾਲ ’ਚ ਬੀਜੇਪੀ ਵਰਕਰਾਂ ‘ਤੇ ਕਿਉਂ ਹੋਇਆ ਲਾਠੀਚਾਰਜ?

ਪੱਛਮੀ ਬੰਗਾਲ ’ਚ ਬੀਜੇਪੀ ਵਰਕਰਾਂ ‘ਤੇ ਕਿਉਂ ਹੋਇਆ ਲਾਠੀਚਾਰਜ?

ਪੱਛਮੀ ਬੰਗਾਲ ’ਚ ਭਾਜਪਾ ਵਰਕਰਾਂ ਵੱਲੋਂ ‘ਨਬੰਨਾ ਚਲੋ’ ਅੰਦਲੋਨ ਤਹਿਤ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ।

ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ’ਤੇ ਪੁਲਿਸ ਵੱਲੋਂ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ।

ਪ੍ਰਦਰਸ਼ਨਕਾਰੀਆਂ ਮੁਤਾਬਕ ਉਹ ਸੂਬੇ ਵਿੱਚ ਹੋਏ ਭਾਜਪਾ ਵਰਕਰਾਂ ਦੇ ਕਤਲ ਖ਼ਿਲਾਫ਼ ਵਿਰੋਧ ਜਤਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)