ਇਸ ਨੌਜਵਾਨ ਨੇ ਕਿਉਂ ਚੁਣਿਆ ਕੁੜੀਆਂ ਦਾ ਲੋਕ ਨਾਚ ਗਿੱਧਾ

ਇਸ ਨੌਜਵਾਨ ਨੇ ਕਿਉਂ ਚੁਣਿਆ ਕੁੜੀਆਂ ਦਾ ਲੋਕ ਨਾਚ ਗਿੱਧਾ

ਪਾਲ ਸਿੰਘ ਸਮਾਓਂ ਗਿੱਧਾ ਕੋਚ ਹਨ ਅਤੇ ਗਿੱਧੇ ਤੇ ਰਿਸਰਚ ਕੀਤੀ ਹੈ। ਗਿੱਧਾ ਕੁੜੀਆਂ ਦਾ ਲੋਕ ਨਾਚ ਹੈ ਪਰ ਮਾਨਸਾ ਦੇ ਰਹਿਣ ਵਾਲੇ ਪਾਲ ਸਿੰਘ ਸਮਾਓਂ ਨੇ ਗਿੱਧੇ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਹੈ।

ਰਿਪੋਰਟ- ਨਵਦੀਪ ਕੌਰ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)