ਪੰਜਾਬ ਦੇ ਸਨਅਤਕਾਰਾਂ ਮਾਲਗੱਡੀਆਂ ਨਾ ਚੱਲਣ ’ਤੇ, ‘ਪੰਜਾਬ ਦਾ ਬ੍ਰਾਂਡ ਖਰਾਬ ਹੋ ਜਾਣਾ’

ਪੰਜਾਬ ਦੇ ਸਨਅਤਕਾਰਾਂ ਮਾਲਗੱਡੀਆਂ ਨਾ ਚੱਲਣ ’ਤੇ, ‘ਪੰਜਾਬ ਦਾ ਬ੍ਰਾਂਡ ਖਰਾਬ ਹੋ ਜਾਣਾ’

ਪਹਿਲਾਂ ਕੋਰੋਨਾਵਾਇਰਸ, ਫਿਰ ਕਿਸਾਨ ਅੰਦੋਲਨ ਅਤੇ ਹੁਣ ਕੇਂਦਰ ਸਰਕਾਰ ਦੇ ਮਾਲ ਗੱਡੀਆਂ ਨਾ ਭੇਜਣ ਦੇ ਫੈਸਲੇ ਨੇ ਪੰਜਾਬ ਦੀ ਇੰਡਸਟਰੀ 'ਤੇ ਕਾਫ਼ੀ ਅਸਰ ਪਾਇਆ ਹੈ।

ਨਾ ਤਾਂ ਦੂਜੇ ਸੂਬਿਆਂ ਤੋਂ ਕੱਚਾ ਮਾਲ ਆ ਰਿਹਾ ਤੇ ਨਾ ਹੀ ਪੰਜਾਬ ਵਿੱਚ ਤਿਆਰ ਕੀਤਾ ਮਾਲ ਸੂਬੇ ਤੋਂ ਬਾਹਰ ਭੇਜਿਆ ਜਾ ਪਾ ਰਿਹਾ ਹੈ।

ਕਿਹੜੀਆਂ ਮੁਸ਼ਕਲਾਂ ਦੀ ਸਾਹਮਣਾ ਕਰ ਰਹੇ ਹਨ ਸੂਬੇ ਦੇ ਸਨਅਤਕਾਰ--ਲੁਧਿਆਣਾ ਤੋਂ ਰਿਪੋਰਟ

ਰਿਪੋਰਟ- ਸੁਰਿੰਦਰ ਮਾਨ

ਐਡਿਟ- ਕੈਂਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)