ਕਰਤਾਰਪੁਰ ਸਾਹਿਬ: ਲਾਂਘਾ ਬੰਦ ਹੋ ਗਿਆ ਹੈ ਅਤੇ ਦੂਰਬੀਨ ਵਾਲਾ ਦਰਸ਼ਨੀ ਸਥਲ ਢਾਹ ਦਿੱਤਾ ਸੀ

ਕਰਤਾਰਪੁਰ ਸਾਹਿਬ: ਲਾਂਘਾ ਬੰਦ ਹੋ ਗਿਆ ਹੈ ਅਤੇ ਦੂਰਬੀਨ ਵਾਲਾ ਦਰਸ਼ਨੀ ਸਥਲ ਢਾਹ ਦਿੱਤਾ ਸੀ

ਕਰਤਾਰਪੁਰ ਲਾਂਘਾ ਖੁੱਲ੍ਹਣ ਵੇਲੇ ਕਈ ਸਾਲਾਂ ਤੋਂ ਬਣਿਆ ਦਰਸ਼ਨੀ ਸਥਲ ਢਾਹ ਦਿੱਤਾ ਗਿਆ। ਦੂਰਬੀਨ ਰਾਹੀਂ ਇੱਥੋਂ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਦੇ ਸਨ।

ਹੁਣ ਕੋਰੋਨਾਵਾਇਰਸ ਕਰਕੇ ਲਾਂਘਾ ਵੀ ਬੰਦ ਹੈ ਅਤੇ ਦਰਸ਼ਨੀ ਸਥਲ ਵੀ ਨਹੀਂ ਰਿਹਾ।

(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰੁਬਾਇਤ)