ਜਥੇਦਾਰ ਦੇ ਈਵੀਐੱਮ ਵਾਲੇ ਬਿਆਨ 'ਤੇ ਕੀ ਬੋਲੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂ

ਜਥੇਦਾਰ ਦੇ ਈਵੀਐੱਮ ਵਾਲੇ ਬਿਆਨ 'ਤੇ ਕੀ ਬੋਲੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂ

ਅਕਾਲ ਤਖ਼ਤ ਦੇ ਜਥੇਦਾਰ ਦੇ EVM ਵਾਲੇ ਬਿਆਨ ’ਤੇ ਸਿਆਸਤ ਭੱਖ ਗਈ ਹੈ। ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਨੇਜਥੇਦਾਰ ਤੇ ਅਕਾਲੀ ਦਲ ਨੂੰ ਘੇਰਿਆ।

ਐੱਸਜੀਪੀਸੀ ਦੇ 100 ਸਾਲ ਪੂਰੇ ਹੋਣ ’ਤੇ ਜਥੇਦਾਰ ਨੇ ਕਿਹਾ ਸੀ ਕਿ ਭਾਰਤ ਵਿੱਚ ਲੋਕਤੰਤਰੀ ਨਹੀਂ ਆਈਵੀਐੱਮ ਨਾਲ ਕਾਬਜ ਹੋਈ ਸਰਕਾਰ ਹੈ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)