ਦਿੱਲੀ ਵੱਲ ਜਾਂਦੇ ਕਿਸਾਨ ਖਨੌਰੀ ਬਾਰਡਰ ’ਤੇ ਹੋਏ ਇਕੱਠੇ, ਕੀ ਕੀਤੇ ਦਾਅਵੇ

ਦਿੱਲੀ ਵੱਲ ਜਾਂਦੇ ਕਿਸਾਨ ਖਨੌਰੀ ਬਾਰਡਰ ’ਤੇ ਹੋਏ ਇਕੱਠੇ, ਕੀ ਕੀਤੇ ਦਾਅਵੇ

ਪੰਜਾਬ ਤੋਂ ਹਰਿਆਣਾ ਵੱਲ ਖਨੌਰੀ ਬਾਰਡਰ ਤੋਂ ਜਾਂਦੇ ਰਾਹ ਨੂੰ ਹਰਿਆਣਾ ਪੁਲਿਸ ਨੇ ਸੀਲ ਕਰ ਦਿੱਤਾ ਹੈ।

ਖੇਤੀ ਕਾਨੂੰਨਾਂ ਖਿਲਾਫ 26-27 ਨਵੰਬਰ ਦੇ ਦਿੱਲੀ ਚਲੋ ਦੇ ਸੱਦੇ ’ਤੇ ਵੱਡੀ ਗਿਣਤੀ ਵਿੱਚ ਕਿਸਾਨ ਖਨੌਰੀ ਬਾਰਡਰ ’ਤੇ ਇਕੱਠਾ ਹੋ ਰਹੇ ਹਨ।

ਉਨ੍ਹਾਂ ਕੋਲ ਖਾਣ-ਪੀਣ, ਸੌਣ-ਬੈਠਣ ਦਾ ਸਾਰਾ ਇੰਤਜ਼ਾਮ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਉਹ ਤਾਂ ਕਈ ਮਹੀਨਿਆਂ ਤੱਕ ਧਰਨੇ ਲਗਾਉਣ ਲਈ ਤਿਆਰ ਹਨ।

(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)