ਕਿਸਾਨ ਸ਼ੰਭੂ ਬਾਰਡਰ: ਕਿਸਾਨਾਂ ਤੇ ਪੁਲਿਸ ਵਿਚਾਲੇ ਕਿਵੇਂ ਤਿੱਖਾ ਹੋਇਆ ਸੰਘਰਸ਼
ਕਿਸਾਨ ਸ਼ੰਭੂ ਬਾਰਡਰ: ਕਿਸਾਨਾਂ ਤੇ ਪੁਲਿਸ ਵਿਚਾਲੇ ਕਿਵੇਂ ਤਿੱਖਾ ਹੋਇਆ ਸੰਘਰਸ਼
ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਪੁਲਿਸ ਤੇ ਕਿਸਾਨਾਂ ਵਿਚਾਲੇ ਕਾਫੀ ਸੰਘਰਸ਼ ਹੋਇਆ। ਕਿਸਾਨ ਬਾਰਡਰ ਨੂੰ ਪਾਰ ਕਰਨਾ ਚਾਹੁੰਦੇ ਹਨ ਪਰ ਪੁਲਿਸ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇ ਰਹੀ ਹੈ। ਇਸ ਵਿਚਾਲੇ ਕੁਝ ਕਿਸਾਨਾਂ ਨੇ ਪੱਥਰਬਾਜ਼ੀ ਵੀ ਕੀਤੀ।
ਐਡਿਟ-ਰਾਜਨ ਪਪਨੇਜਾ