ਕਿਸਾਨਾਂ ਲਈ ਹੁਣ ਘੋੜਸਵਾਰ ਪਹੁੰਚ ਰਿਹਾ ਦਿੱਲੀ

ਕਿਸਾਨਾਂ ਲਈ ਹੁਣ ਘੋੜਸਵਾਰ ਪਹੁੰਚ ਰਿਹਾ ਦਿੱਲੀ

ਮਨਜੀਤ ਸਿੰਘ ਪੰਜਾਬ ਦੇ ਮਲੋਟ ਵਿੱਚ ਪੈਂਦੇ ਪਿੰਡ ਆਲਮਵਾਲਾ ਤੋਂ ਘੋੜੇ ’ਤੇ ਦਿੱਲੀ ਜਾ ਰਹੇ ਹਨ। ਸਿਰਸਾ ਵਿਖੇ ਉਨ੍ਹਾਂ ਨੇ ਬ੍ਰੇਕ ਲਗਾਈ ਹੈ ਅਤੇ ਸ਼ੌਕ ਘੋੜਸਵਾਰੀ ਦਾ ਹੈ। ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰਾਂ ‘ਤੇ ਡਟੇ ਕਿਸਾਨਾਂ ਦੀ ਹਮਾਇਤ ਲਈ ਮਨਜੀਤ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।

(ਰਿਪੋਰਟ – ਪ੍ਰਭੂ ਦਿਆਲ, ਐਡਿਟ- ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)