ਪਰਿਵਾਰਾਂ ਤੋਂ ਦੂਰ ਕਿਸਾਨਾਂ ਲਈ ਤਿਉਹਾਰਾਂ ਦੇ ਮਾਅਨੇ

ਪਰਿਵਾਰਾਂ ਤੋਂ ਦੂਰ ਕਿਸਾਨਾਂ ਲਈ ਤਿਉਹਾਰਾਂ ਦੇ ਮਾਅਨੇ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਦਿੱਲੀ ਦੇ ਬਾਰਡਰਾਂ ਉੱਪਰ ਬੈਠੇ ਹਨ ਅਤੇ ਇਸ ਦੌਰਾਨ ਗੁਰਰੁਪਰਬ, ਨਵਾਂ ਸਾਲ ਅਤੇ ਲੋਹੜੀ ਆ ਕੇ ਲੰਘ ਗਏ ਆਖ਼ਰ ਕਿਵੇਂ ਹੁੰਦਾ ਹੈ ਤਿਉਹਾਰਾਂ ਵਰਗੇ ਖ਼ੁਸ਼ੀ ਦੇ ਮੌਕ ਉੱਪਰ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਦਾ ਅਹਿਸਾਸ।

ਬੀਬੀਸੀ ਪੱਤਰਕਾਰ ਵੰਦਨਾ ਅਤੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ। ਐਡਿਟ-ਸ਼ੁਭਮ ਕੌਲ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)