Farmer Protest : ਆਈਟੀਓ ਚੌਕ ਵਿਚ ਹੋਈ ਹਿੰਸਾ ਦੀ ਵੀਡੀਓ

Farmer Protest : ਆਈਟੀਓ ਚੌਕ ਵਿਚ ਹੋਈ ਹਿੰਸਾ ਦੀ ਵੀਡੀਓ

ਖੇਤੀ ਕਾਨੂੰਨਾਂ ਖਿਲਾਫ ਟਰੈਕਟਰ ਮਾਰਚ ਕੱਢ ਰਹੇ ਕਿਸਾਨਾਂ ਨੇ ਦਿੱਲੀ ਦੇ ਆਈਟੀਓ ’ਤੇ ਵੱਡਾ ਬਵਾਲ ਮਚਾਇਆ। ਕਈ ਕਿਸਾਨਾਂ ਨੇ ਤੇਜ਼ੀ ਨਾਲ ਪੁਲਿਸ ਅੱਗੇ ਟਰੈਕਟਰ ਦੌੜਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)