ਰਜਨੀ ਬੈਕਟਰ: ਲੁਧਿਆਣਾ ਦੀ ਇਹ ਕਾਰੋਬਾਰੀ ਜਿਸ ਨੇ 300 ਰੁਪਏ ਤੋਂ ਕੰਮ ਸ਼ੁਰੂ ਕੀਤਾ ਤੇ ਪਦਮ ਸ਼੍ਰੀ ਲਈ ਚੁਣੀ ਗਈ

ਰਜਨੀ ਬੈਕਟਰ: ਲੁਧਿਆਣਾ ਦੀ ਇਹ ਕਾਰੋਬਾਰੀ ਜਿਸ ਨੇ 300 ਰੁਪਏ ਤੋਂ ਕੰਮ ਸ਼ੁਰੂ ਕੀਤਾ ਤੇ ਪਦਮ ਸ਼੍ਰੀ ਲਈ ਚੁਣੀ ਗਈ

ਲੁਧਿਆਣਾ ਦੀ ਰਜਨੀ ਬੈਕਟਰ ਨੂੰ ਪਦਮ ਸ਼੍ਰੀ ਸਨਮਾਨ ਮਿਲਿਆ ਹੈ।

ਅੱਜ ਚੰਗੇ ਕਾਰੋਬਾਰੀ ਦੇ ਤੌਰ ’ਤੇ ਜਾਣੇ ਜਾਂਦੇ ਰਜਨੀ ਮੁਤਾਬਕ ਉਨ੍ਹਾਂ ਨੇ ਕਾਰੋਬਾਰ ਦੀ ਸ਼ੁਰੂਆਤ ਮਹਿਜ਼ 300 ਰੁਪਏ ਤੋਂ ਕੀਤੀ ਸੀ।

(ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ-ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)