ਜਲਾਲਾਬਾਦ 'ਚ ਸੁਖਬੀਰ ਬਾਦਲ ਦੀ ਗੱਡੀ 'ਤੇ ਹਮਲਾ, ਪਥਰਾਅ ਹੋਇਆ ਤੇ ਚੱਲੀਆਂ ਡਾਂਗਾਂ

ਜਲਾਲਾਬਾਦ 'ਚ ਸੁਖਬੀਰ ਬਾਦਲ ਦੀ ਗੱਡੀ 'ਤੇ ਹਮਲਾ, ਪਥਰਾਅ ਹੋਇਆ ਤੇ ਚੱਲੀਆਂ ਡਾਂਗਾਂ

ਜਲਾਲਾਬਾਦ ਦੇ SDM ਦਫ਼ਤਰ ਤੋਂ ਹਮਲੇ ਦੀਆਂ ਤਸਵੀਰਾਂ ਆਈਆਂ ਸਾਹਮਣੇ।ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀ ਭਰਨ ਮੌਕੇ ਹੋਇਆ ਹੰਗਾਮਾ। ਕੁਝ ਅਕਾਲੀ ਵਰਕਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ ਸਨ।

ਜ਼ੈੱਡ ਸਕਿਊਰਿਟੀ ਗੱਡੀ ’ਤੇ ਪੱਥਰਾਅ ਦੀਆਂ ਤਸਵੀਰਾਂ ਵੀ ਹਨ। ਅਕਾਲੀ ਦਲ ਵੱਲੋਂ ਕਾਂਗਰਸ ਵਰਕਰਾਂ ’ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ।

ਹਾਲਾਂਕਿ ਕਾਂਗਰਸ ਵੱਲੋਂ ਅਜੇ ਤੱਕ ਇਸ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ ਗਈ।

ਵੀਡੀਓ-ANI, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)