ਉੱਤਰਾਖੰਡ ਤ੍ਰਾਸਦੀ ਵਿੱਚ ਲੁਧਿਆਣਾ ਦੇ ਇਸ ਪਿੰਡ ਦੇ 4 ਨੌਜਵਾਨ ਲਾਪਤਾ

ਉੱਤਰਾਖੰਡ ਤ੍ਰਾਸਦੀ ਵਿੱਚ ਲੁਧਿਆਣਾ ਦੇ ਇਸ ਪਿੰਡ ਦੇ 4 ਨੌਜਵਾਨ ਲਾਪਤਾ

ਲੁਧਿਆਣਾ ਜਿਲ੍ਹੇ ਵਿੱਚ ਖੰਨਾ ਨਜ਼ਦੀਕ ਪੈਂਦੇ ਪਿੰਡ ਪੁਰਬਾ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ ਕਿਉਂ ਕਿ ਇਸ ਪਿੰਡ ਦੇ 4 ਨੌਜਵਾਨ ਉਤਰਾਖੰਡ ਵਿੱਚ ਗਲੇਸ਼ੀਅਰ ਦੇ ਟੁਟਣ ਵਾਲੀ ਜਗ੍ਹਾ ਗੁੰਮ ਹਨ ਅਤੇ ਹਲੇ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਾ

ਇਸ ਪਿੰਡ ਦੇ 6 ਵਿਅਕਤੀ ਹਾਦਸੇ ਵਾਲੀ ਥਾਂ ਕੰਪਨੀ ਵਿੱਚ ਪਿੱਛਲੇ 5-6 ਸਾਲਾ ਤੋ ਮਜਦੂਰੀ ਕਰਦੇ ਸਨ।

ਰਿਪੋਰਟ: ਗੁਰਮਿੰਦਰ ਗਰੇਵਾਲ

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)