ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਗਾਵਾਂ-ਬੱਕਰੀਆਂ ਕਿਉਂ ਰੱਖੀਆਂ
ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਗਾਵਾਂ-ਬੱਕਰੀਆਂ ਕਿਉਂ ਰੱਖੀਆਂ
ਆਪਣੇ ਪੰਜਾਬੀ ਗੀਤਾਂ ਨਾਲ ਨਾਮਣਾ ਖੱਟਣ ਵਾਲੇ ਦਲੇਰ ਮਹਿੰਦੀ ਨੇ ਕਈ ਫ਼ਿਲਮਾਂ ਵਿੱਚ ਵੀ ਸੁਪਰਹਿੱਟ ਗੀਤ ਗਾਏ ਹਨ। ਪਰ ਜਦੋਂ ਉਹ ਗੀਤ ਗਾ ਰਹੇ ਹੁੰਦੇ ਤਾਂ ਗਾਵਾਂ-ਬਕਰੀਆਂ ’ਚ ਕੀ ਕਰਦੇ ਹਨ?
(ਰਿਪੋਰਟ: ਮਧੂ ਪਾਲ, ਬੀਬੀਸੀ ਲਈ – ਐਡਿਟ: ਮਨੀਸ਼ ਜਾਲੁਈ)