ਮਾਹਵਾਰੀ ਬਾਰੇ ਘਰ 'ਚ ਗੱਲ ਕਰਨ ਲਈ ਇਨ੍ਹਾਂ ਕੁੜੀਆਂ ਨੇ ਇਹ ਤਰੀਕਾ ਇਸਤੇਮਾਲ ਕੀਤਾ
ਮਾਹਵਾਰੀ ਬਾਰੇ ਘਰ 'ਚ ਗੱਲ ਕਰਨ ਲਈ ਇਨ੍ਹਾਂ ਕੁੜੀਆਂ ਨੇ ਇਹ ਤਰੀਕਾ ਇਸਤੇਮਾਲ ਕੀਤਾ
ਹਰਿਆਣਾ ਦੇ ਨੂੰਹ ਜ਼ਿਲ੍ਹੇ ’ਚ ਪੀਰੀਅਡ ਚਾਰਟ ਮੁਹਿੰਮ ਸ਼ੁਰੂ ਹੋਈ ਹੈ। ਇਸ ਮੁਹਿੰਮ ਤਹਿਤ ਔਰਤਾਂ ਆਪਣੇ ਪੀਰੀਅਡਜ਼ ਦੀ ਤਾਰੀਕ ਖੁੱਲ੍ਹ ਕੇ ਇਸ ਚਾਰਟ ’ਤੇ ਲਿਖਦੀਆਂ ਹਨ।
ਇਸ ਮੁਹਿੰਮ ਵਿੱਚ 150 ਪਰਿਵਾਰਾਂ ਵਿੱਚ ਪੀਰੀਅਡ ਚਾਰਟ ਲੱਗੇ ਹੋਏ ਹਨ।
(ਰਿਪੋਰਟ- ਦਿਤੀ ਬਾਜਪੇਈ)