ਕਿਸਾਨ ਅੰਦੋਲਨ: ਟਿਕਰੀ ਬਾਰਡਰ ਪੁੱਜੀ ਇਸ 2 ਮਹੀਨਿਆਂ ਦੀ ਅੰਦੋਲਨਕਾਰੀ ਨੂੰ ਮਿਲੋ

ਕਿਸਾਨ ਅੰਦੋਲਨ: ਟਿਕਰੀ ਬਾਰਡਰ ਪੁੱਜੀ ਇਸ 2 ਮਹੀਨਿਆਂ ਦੀ ਅੰਦੋਲਨਕਾਰੀ ਨੂੰ ਮਿਲੋ

ਟੀਕਰੀ ਬਾਰਡਰ ’ਚੇ ਹਰ ਕਿਸੇ ਦੀਆਂ ਨਜ਼ਰਾਂ 2 ਮਹੀਨਿਆਂ ਦੀ ਇਨਾਇਤ ’ਤੇ ਟਿਕੀਆਂ ਰਹੀਆਂ ਜੋ ਆਪਣੀ ਮਾਂ ਨਾਲ ਕਿਸਾਨ ਅੰਦੋਲਨ ’ਚ ਆਪਣੀ ਹਾਜਰੀ ਲਗਾਉਣ ਆਈ ਸੀ।

ਫਰੀਦਕੋਟ ਤੋਂ ਆਈ ਇਹ ਮਾਂ ਆਪਣੀ ਧੀ ਨੂੰ ਵੀ ਇੱਥੇ ਲਿਆਉਣਾ ਚਾਹੁੰਦੀ ਸੀ।

ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)