ਕੋਰੋਨਾਵਾਇਰਸ: ਭਾਰਤ ਦੀ ਫੈਕਟਰੀ ਜਿੱਥੇ ਰੋਜ਼ਾਨਾਂ 40 ਲੱਖ ਸਰਿੰਜਾਂ ਬਣ ਰਹੀਆਂ ਹਨ
ਕੋਰੋਨਾਵਾਇਰਸ: ਭਾਰਤ ਦੀ ਫੈਕਟਰੀ ਜਿੱਥੇ ਰੋਜ਼ਾਨਾਂ 40 ਲੱਖ ਸਰਿੰਜਾਂ ਬਣ ਰਹੀਆਂ ਹਨ
ਹਿੰਦੁਸਤਾਨ ਸਰਿੰਜ ਐਂਡ ਮੈਡੀਕਲ ਡਿਵਾਇਸਿਜ਼ (ਐੱਚਐੱਮਡੀ) ਸਰਿੰਜ ਬਣਾਉਣ ਵਾਲੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ’ਚੋਂ ਇੱਕ ਹੈ।
ਭਾਰਤੀ ਨਿਰਮਾਤਾ ਹਰ ਸਾਲ ਕਰੀਬ 2.4 ਅਰਬ ਸਰਿੰਜ ਬਣਾਉਂਦੇ ਹਨ।
ਇਸ ਸਾਲ ਕੋਵਿਡ ਟੀਕਾਕਰਨ ਕਰਕੇ ਡਿਮਾਂਡ ਜ਼ਿਆਦਾ ਵੱਧ ਗਈ ਹੈ। ਇਸ ਲਈ ਉਹ 2.7 ਅਰਬ ਸਰਿੰਜ ਬਣਾ ਰਹੇ ਹਨ।
ਰਿਪੋਰਟ- ਅੰਸ਼ੁਲ ਵਰਮਾ