ਪੰਜਾਬ ਦੇ ਬਟਾਲਾ ਵਿਚ ਕੋਰੋਨਾ ਕਾਲ ਚ ਬੇਰੁਜ਼ਗਾਰ ਹੋਏ ਪਿਓ ਦੀ ਧੀ ਦੇ ਆਈਡੀਏ ਨੇ ਇੰਝ ਬਦਲੀ ਜ਼ਿੰਦਗੀ

ਪੰਜਾਬ ਦੇ ਬਟਾਲਾ ਵਿਚ ਕੋਰੋਨਾ ਕਾਲ ਚ ਬੇਰੁਜ਼ਗਾਰ ਹੋਏ ਪਿਓ ਦੀ ਧੀ ਦੇ ਆਈਡੀਏ ਨੇ ਇੰਝ ਬਦਲੀ ਜ਼ਿੰਦਗੀ

ਇਹ ਕੋਰੋਨਾ ਕਾਲ ’ਚ ਬੇਰੁਜ਼ਗਾਰੀ ਤੋਂ ਉਭਰੇ ਪਰਿਵਾਰ ਦੀ ਕਹਾਣੀ ਹੈ। ਬਟਾਲਾ ਦਾ ਇਹ ਪਰਿਵਾਰ ਆਮ ਲੋਕਾਂ ਸਣੇ ਕੋਰੋਨਾ ਮਰੀਜ਼ਾਂ ਨੂੰ ਵੀ ਖਾਣਾ ਪਹੁੰਚਾਉਂਦਾ ਹੈ।

ਗੁੜਗਾਓਂ ’ਚ ਇੰਟੀਰੀਅਰ ਡਿਜਾਇਨਿੰਗ ਵਜੋਂ ਕੰਮ ਕਰਦੇ ਬਲਵਿੰਦਰ ਸਿੰਘ ਦੀ ਕੰਪਨੀ ਬੰਦ ਹੋ ਗਈ ਤਾਂ ਇਨ੍ਹਾਂ ਦੀ ਧੀ ਗੁਰਵਿੰਦਰ ਕੌਰ ਨੇ ਖਾਣੇ ਦੀ ਹੋਮ ਡਿਲੀਵਰੀ ਦੀ ਤਰਕੀਬ ਸੁਝਾਈ। ਗੁਰਵਿੰਦਰ ਕੌਰ ਨੇ ਲੋਕਾਂ ਤੱਕ ਪਹੁੰਚ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ

(ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ, ਐਡਿਟ- ਦੇਵੇਸ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)