ਟੋਕੀਓ ਓਲੰਪਿਕ: ਕਮਲਪ੍ਰੀਤ ਤੇ ਵੰਦਨਾ ਨੇ ਓਲੰਪਿਕ ’ਚ ਇੰਝ ਕਰਵਾਈ ਬੱਲੇ-ਬੱਲੇ

ਟੋਕੀਓ ਓਲੰਪਿਕ: ਕਮਲਪ੍ਰੀਤ ਤੇ ਵੰਦਨਾ ਨੇ ਓਲੰਪਿਕ ’ਚ ਇੰਝ ਕਰਵਾਈ ਬੱਲੇ-ਬੱਲੇ

ਓਲੰਪਿਕ ਵਿੱਚ ਭਾਰਤ ਲਈ ਅੱਜ ਦਾ ਦਿਨ ਸ਼ਾਨਦਾਰ ਚੱਲ ਰਿਹਾ ਹੈ, ਜਿੱਥੇ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਉੱਥੇ ਹੀ ਪੰਜਾਬ ਦੀ ਕਮਲਪ੍ਰੀਤ ਨੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ। ਅੱਜ ਦੇ ਮੁਕਾਬਲਿਆਂ ਦੇ ਭਾਰਤ ਲਈ ਕੀ ਹਨ ਮਾਅਨੇ, ਜਾਣੋ ਸੀਨੀਅਰ ਖੇਡ ਪੱਤਰਕਾਰ ਸੌਰਭ ਦੁੱਗਲ ਤੋਂ ।

(ਵੀਡੀਓ - ਮਯੰਕ ਮੋਂਗੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)