ਟੋਕੀਓ ਓਲੰਪਿਕ 2021 :ਜਪਾਨ ਵਿੱਚ ਓਲੰਪਿਕ ਬੇਘਰਿਆਂ ਲਈ ਕਿਵੇਂ ਮੁਸੀਬਤ ਬਣਿਆ

ਟੋਕੀਓ ਓਲੰਪਿਕ 2021 :ਜਪਾਨ ਵਿੱਚ ਓਲੰਪਿਕ ਬੇਘਰਿਆਂ ਲਈ ਕਿਵੇਂ ਮੁਸੀਬਤ ਬਣਿਆ

ਟੋਕੀਓ ਓਲੰਪਿਕ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ ਪਰ ਇਸ ਦਰਮਿਆਨ ਉੱਥੋਂ ਦੀਆਂ ਸੜਕਾਂ ‘ਤੇ ਤੁਹਾਨੂੰ ਬੇਘਰੇ ਲੋਕ ਨਜ਼ਰ ਨਹੀਂ ਆਉਣਗੇ।

ਇੱਥੋਂ ਦੇ ਸੈਂਕੜੇ ਬੇਘਰੇ ਬਾਸ਼ਿੰਦਿਆਂ ਨੂੰ ਲੁਕਾਇਆ ਜਾ ਰਿਹਾ ਹੈ। ਇਨ੍ਹਾਂ ਬਾਸ਼ਿੰਦਿਆਂ ਨੂੰ ਚੁੱਕਿਆ ਜਾ ਰਿਹਾ ਹੈ।

ਜਪਾਨ ਨੂੰ 2013 ਵਿੱਚ ਜਦੋਂ ਓਲੰਪਿਕ ਮੇਜ਼ਬਾਨੀ ਮਿਲੀ ਤਾਂ ਉਦੋਂ ਤੋਂ ਹੀ ਪ੍ਰਸ਼ਾਸਨ ਦਾ ਬੇਘਰਿਆਂ ਪ੍ਰਤੀ ਰਵੱਈਆ ਸਖ਼ਤ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)